Language Purpose

ਭਾਸ਼ਾ ਕੀ ਹੁੰਦੀ ਹੈ ? What is a language Please scroll for English translation 

ਕੀ ਭਾਸ਼ਾ ਨੂੰ ਲੋਕ ਸਮਝਦੇ ਵੀ  ਹਨ ?

ਆਓ ਵਿਚਾਰ ਕਰੀਏ ਜਦੋਂ ਭਾਸ਼ਾ ਦੀ ਹੋਂਦ ਨਹੀਂ ਸੀ, ਧਰਤੀ ਦੇ ਵਿਕਾਸ ਦੇ ਪਹਿਲੇ ਅਧਿਆਇ ਵਿਚ ਸ਼ਾਇਦ ਇਨਸਾਨ ਇਸ਼ਾਰਿਆਂ ਨਾਲ ਭਾਵ ਪ੍ਰਗਟ ਕਰਦਾ ਹੋਵੇਗਾ। ਕੁਝ ਸਮਾਂ ਬੀਤਣ ਮਗਰੋਂ ਉਸ ਨੇ ਭਾਸ਼ਾ ਦੇ ਵਿਕਾਸ ਬਾਰੇ ਸੋਚਿਆ ਹੋਵੇਗਾ। ਪਰ ਹੁਣ ਅਸੀਂ ਜਰੂਰ ਸਹਿਮਤ ਹੋ ਸਕਦੇ ਹਾਂ ਕਿ ਸ਼ਬਦ ਪਹਿਲਾਂ ਉਚਾਰਣ ਕੀਤਾ ਜਾਂਦਾ ਹੈ। ਦੂਜੇ ਕਦਮ ਤੇ ਇਸ  ਨੂੰ ਸੁਣਿਆ ਜਾਂਦਾ ਹੈ। ਤੀਜੇ ਕਦਮ ਤੇ ਇਸ ਨੂੰ ਸਮਝਿਆ ਜਾਂਦਾ ਹੈ। ਚੌਥੇ ਕਦਮ ਤੇ ਇਸ ਨੂੰ ਮੰਨਿਆ ਜਾਂਦਾ ਹੈ।

     ਜੇਕਰ ਮੰਨਣ ਤੋਂ ਇਨਕਾਰੀ ਹੋ ਜਾਈਏ ਤਾਂ ਸੁਣਿਆ ਤੇ ਸਮਝਿਆ ਵੀ ਵਿਅਰਥ ਚਲਿਆ ਜਾਂਦਾ ਹੈ। ਸ਼ਬਦ ਗੁਰਬਾਣੀ ਦਾ ਹੋਵੇ, ਕਿਸੇ ਕਵੀ ਦਾ ਹੋਵੇ, ਕਿਸੇ ਦਾਰਸ਼ਨਿਕ ਦਾ ਹੋਵੇ, ਕਿਸੇ ਵਿਗਿਆਨੀ  ਦਾ ਹੋਵੇ ਜਾਂ  ਸਾਧਾਰਣ ਇਨਸਾਨ ਦੇ ਮੁਖ ਵਿੱਚੋਂ ਨਿਕਲਿਆ ਹੋਵੇ ( ਭਾਸ਼ਾ ਵੀ ਕੋਈ ਵੀ ਹੋਵੇ ) .... ਇਸ ਦਾ ਅਰਥ ਵੀ ਜਰੂਰ ਹੁੰਦਾ ਤੇ ਪ੍ਰਭਾਵ ਵੀ ਜਰੂਰ ਹੁੰਦਾ ਹੈ।

ਅੱਜਕਲ ਸਾਡੇ ਮੂੰਹ ਚ ਨਿਕਲੇ ਹਰ ਸ਼ਬਦ ਨੂੰ ਸਾਡੇ ਹੀ ਖ਼ਿਲਾਫ਼ ਵਰਤਿਆ ਜਾਂਦਾ ਹੈ।

ਸ਼ਬਦਾਂ ਦੇ  ਭਾਵ ਅਰਥ ਸਮਝਣ ਦੀ ਬਜਾਏ ਉਹਨਾਂ ਸ਼ਬਦਾਂ ਨੂੰ ਜਾ ਤਾਂ  ਵਰਤੋਂ ਤੋਂ ਵਰਜਿਆ ਜਾਂਦਾ ਹੈ ਜਾ ਫਿਰ ਉਹ ਸ਼ਬਦ  ਬੋਲਣ ਤੇ ਕੋਈ ਅਸਿੱਧੀ ਸਜ਼ਾ ਦੇ ਦਿੱਤੀ ਜਾਂਦੀ ਹੈ।

ਹੁਣ ਮੈਂ  ਕਵਿਤਾ ਅਤੇ ਸੰਗੀਤ ਵਿੱਚ ਵਿੱਦਿਆ ਹਾਸਲ ਕਰ ਰਿਹਾ ਹਾਂ। ਜਿਸ ਵਿੱਚ ਬਹੁਤ ਸਾਰੇ ਸ਼ਬਦ ਅਧਿਆਤਮਕ ਜਾ ਰੂਪਕ (ਅਲੰਕਾਰ ) ਦੇ ਤੌਰ ਤੇ ਵਰਤੇ ਜਾਂਦੇ ਹਨ।

ਇਹ ਸ਼ਬਦ ਜਦੋਂ ਭਾਵ ਅਰਥ ਪ੍ਰਗਟ ਕਰਨ ਲਈ ਵਰਤੋਂ ਕਰਦਾ ਹਾਂ ਪੁਲਿਸ ਮੈਨੂੰ  ਹਰ ਜਗ੍ਹਾ ਪਿੱਛਾ ਕਰਦੀ ਹੈ।

ਮੈਂ ਪੁੱਛਿਆ ਅਜਿਹਾ ਕਿਉਂ  "ਉਹ ਕਹਿਣ ਤੁਸੀਂ ਆਪਣੇ ਪੋਸਟ ਵਿੱਚ ਇਹ ਸ਼ਬਦ ਲਿਖਿਆ ਹੈ।

ਮੈਂ ਕਿਹਾ ਆਪਣੇ ਪਰਿਵਾਰ  ਨਾਲ ਪਾਰਕ ਵਿੱਚ ਬੈਠਾ ਹਾਂ। ਹੁਣ ਅੱਜ ਤੋਂ ਬਾਅਦ ਮੈਂ ਪਾਰਕ ਨਹੀਂ ਜਾਵਾਂਗਾ।

ਮੈਂ ਇਥੇ ਆਪਣੀ ਸਿਹਤ ਠੀਕ ਕਰਨ ਦੇ ਮੰਤਵ ਨਾਲ ਆਉਂਦਾ ਸੀ ਤੁਸੀਂ ਖਰਾਬ ਕਰਨ ਲੱਗੇ  ਹੋਏ ਹੋ।

ਸ਼ਬਦਾਂ ਦੇ ਭਾਵ ਅਰਥ ਪ੍ਰਗਟ ਕਰਨ ਲਈ, ਜਿਸ ਨੂੰ ਇਹ ਭਾਵ ਪ੍ਰਗਟ ਕਰਨੇ ਹੋਣ ਉਸੇ ਦੀ ਭਾਸ਼ਾ ਵਿੱਚ ਕਰਨੇ ਹੁੰਦੇ ਹਨ। ਭਾਸ਼ਾ ਪੁਲਿਸ Pronounciation ਉੱਤੇ ਵੱਧ ਧਿਆਨ ਦਿੰਦੀ ਹੈ ਭਾਵ ਅਰਥ ਨੂੰ ਨਜ਼ਰ ਅੰਦਾਜ਼ ਕਰ ਦਿੰਦੀ ਹੈ।

What is language?

Do people even understand the language?

Let us consider that when language did not exist, in the first chapter of the evolution of the earth, perhaps a man would express himself with gestures. After some time he would have thought about the development of language. But now we can definitely agree that the word is pronounced first. In the second step, it is heard. In the third step, it is understood. In the fourth step, it is considered.

    If we refuse to consider and act, then even what we hear and understand goes in vain. Whether the word is from Gurbani, a poet, a philosopher, a scientist or a common man (whatever the language may be)... it has a meaning and an effect. .

Today, every word that comes out of our mouths is used against us.

Instead of understanding the meaning of the words, those words are either prohibited from being used or else some indirect punishment is given for uttering those words.

Now I am pursuing an education in poetry and music. In which many words are used metaphorically.

A METAPHOR -

a figure of speech in which a word or phrase is applied to an object or action to which it is not literally applicable.